Nojoto: Largest Storytelling Platform

ਕੱਲ੍ਹੇ-ਕਹਿਰੇ ਮਾਣ ਰਹੇ ਹਾਂ ਰੂਹਾਂ ਨੂੰ ਚੁੱਪ ਦੇ ਵਿੱਚੋਂ

ਕੱਲ੍ਹੇ-ਕਹਿਰੇ ਮਾਣ ਰਹੇ ਹਾਂ ਰੂਹਾਂ ਨੂੰ

ਚੁੱਪ ਦੇ ਵਿੱਚੋਂ ਛਾਣ ਰਹੇ ਹਾਂ ਰੂਹਾਂ ਨੂੰ


ਦੁਨੀਆਦਾਰੀ ਧੁੱਪ ਕੜਾਕੇ ਵਾਲੀ ਏ

ਛਤਰੀ ਵਾਂਗੂੰ ਤਾਣ ਰਹੇ ਹਾਂ ਰੂਹਾਂ ਨੂੰ #ਕੱਲ੍ਹੇ-ਕਹਿਰੇ#
#EkamMaanuke#
ਕੱਲ੍ਹੇ-ਕਹਿਰੇ ਮਾਣ ਰਹੇ ਹਾਂ ਰੂਹਾਂ ਨੂੰ

ਚੁੱਪ ਦੇ ਵਿੱਚੋਂ ਛਾਣ ਰਹੇ ਹਾਂ ਰੂਹਾਂ ਨੂੰ


ਦੁਨੀਆਦਾਰੀ ਧੁੱਪ ਕੜਾਕੇ ਵਾਲੀ ਏ

ਛਤਰੀ ਵਾਂਗੂੰ ਤਾਣ ਰਹੇ ਹਾਂ ਰੂਹਾਂ ਨੂੰ #ਕੱਲ੍ਹੇ-ਕਹਿਰੇ#
#EkamMaanuke#
ekammaanuke4681

Ekam Maanuke

New Creator