Nojoto: Largest Storytelling Platform

ਛੱਲਾ ਅੰਬੀਆਂ ਕੱਚੀਆਂ ਮੱਤਾਂ ਦੇ ਕੋਈ ਸੱਚੀਆਂ ਲਾਈਏ ਲੇਖੇ ਜ

ਛੱਲਾ ਅੰਬੀਆਂ ਕੱਚੀਆਂ
ਮੱਤਾਂ ਦੇ ਕੋਈ ਸੱਚੀਆਂ
ਲਾਈਏ ਲੇਖੇ ਜੋ ਬਚੀਆਂ
ਤੇਰੀਆਂ ਮੇਰੀਆਂ ਘੜੀਆਂ
ਵੇ ਗੱਲ ਸੁਣ ਛੱਲਿਆ
ਲੰਘ ਜਾਵਣ ਐਂ ਨਾ ਉਮਰਾਂ ਖਾਲੀ #punjabi #lovequotes #alone #love  #you #me #poetry #challa #ਛੱਲਾ
ਛੱਲਾ ਅੰਬੀਆਂ ਕੱਚੀਆਂ
ਮੱਤਾਂ ਦੇ ਕੋਈ ਸੱਚੀਆਂ
ਲਾਈਏ ਲੇਖੇ ਜੋ ਬਚੀਆਂ
ਤੇਰੀਆਂ ਮੇਰੀਆਂ ਘੜੀਆਂ
ਵੇ ਗੱਲ ਸੁਣ ਛੱਲਿਆ
ਲੰਘ ਜਾਵਣ ਐਂ ਨਾ ਉਮਰਾਂ ਖਾਲੀ #punjabi #lovequotes #alone #love  #you #me #poetry #challa #ਛੱਲਾ