ਇਹ ਜ਼ਿੰਦਗੀ ਦੀ ਖੇਡ ਬੜੀ ਅਵਲੀ ਏ , ਏਥੇ ਹਰ ਇਕ ਦੀ ਹੁੰਦੀ ਮਤ ਸਵਲੀ ਏ , ਨੇਟ ਤੇ ਪਾ ਪਾ ਫੋਟੋਆਂ ਬਣਦੇ ਮਹਾਨ ਪਏ , ਇਹ ਦੁਨੀਆਂ ਜਸੱੜਾ ਕਿਧਰ ਨੂੰ ਤੁਰ ਚਲੀ ਏ ।। #jassar #shyari #stories #life#quotes