Nojoto: Largest Storytelling Platform

ਤੇਰੇ ਨਾਲ਼ ਗੱਲਾਂ ਕਰਨ ਦੀ ਰੋਜ ਹੀ ਆਦਤ ਪੈ ਗਈ ਐ ਤੇਰੀ ਹਾ

ਤੇਰੇ ਨਾਲ਼ ਗੱਲਾਂ ਕਰਨ ਦੀ ਰੋਜ ਹੀ ਆਦਤ ਪੈ ਗਈ ਐ 
ਤੇਰੀ ਹਾਂ ਵਿੱਚ ..ਹਾਮੀ ਭਰਨ ਦੀ ਰੋਜ ਹੀ ਆਦਤ ਪੈ ਗਈ ਐ
ਤੂੰ ਰੁੱਸ ਜਾਵੇਂ ਗੱਲ ਗੱਲ ਤੇ ..ਤੈਨੂੰ ਮਨਾਉਂਦੇ ਰਹਿਨੇੰ ਆਂ 
ਤੇਰੇ ਨਾਂ ਤੇ ਲਿਖ ਕੇ ਗੀਤ ਕੁੜੇ ..ਅਸੀਂ ਗਾਉਂਦੇ ਰਹਿਨੇਂ ਆਂ 
:- ਜੋਤ

manjot2099625024648

Man Jot

New Creator