Nojoto: Largest Storytelling Platform

ਤੇਰੇ ਪਿੰਡ ਆਏ ਹਾਂ ਨੀ ਜਿਥੇ ਤੂੰ ਪੜ੍ਹਦੀ ਸੀ ਓਸ਼ੇ ਸਕੂਲ ਦੀ

ਤੇਰੇ ਪਿੰਡ ਆਏ ਹਾਂ ਨੀ ਜਿਥੇ ਤੂੰ ਪੜ੍ਹਦੀ ਸੀ ਓਸ਼ੇ ਸਕੂਲ ਦੀ
ਗੇੜੀ ਅੱਜ ਲਾਏ ਆਂ,

ਨੀ ਇੱਕ ਤੂੰ ਨਾ ਨਾਲ ਸੀ ਪਰ ਤੇਰੀ ਯਾਦ ਮੇਰੇ ਨਾਲ ਨਾਲ ਸੀ
ਠੰਡੀ ਠੰਡੀ ਹਵਾ ਤੇਰੇ ਵਰਗੀ ਦਿਲ ਨੂੰ ਸਕੂੰਨ ਜਿਹਾ ਦੇਂਦੀ ਸੀ 
ਮੈਂ ਕਰਦਾ ਸੀ ਪਾਗਲ ਤੈਨੂੰ ਫ਼ਿਰ ਪੌਣ ਦਿਆਂ ਗੱਲਾਂ ਤੂੰ ਭਰਦੀ
ਹੁੰਗਾਰਾ ਮੇਰੀ ਗੱਲ ਨਾਲ ਨਾਲ ਸੀ,

ਨੀ ਪਿਆਰ ਤੇਰੇ ਨਾਲ ਅੱਜ ਵੀ ਓਹੀ ਆ ਓਹੀ ਪ੍ਰੀਤ splender
ਮੇਨ ਬਾਜ਼ਾਰ ਦੀ ਗੇੜੀ ਤੇਰੇ ਪਿੰਡ ਬਰੇਟੇ ਆਏ ਆਂ,

ਨੀ ਅੱਜ ਫੇਰ ਇੱਕ ਵਾਰੀ ਖ਼ਾਲੀ ਝੋਲੀ ਤੇਰੇ ਦੱਰ ਚੋਂ ਖ਼ਾਰੇ
ਪਾਣੀ ਅੱਖਾਂ ਤੇ ਲੈ ਆਏ ਆਂ,,,

🥰😘

©Teरa PरeeT Saकshi
  #tera_ishq