Nojoto: Largest Storytelling Platform

ਸਾਡਾ ਇਸ਼ਕ ਅਵੱਲਾ ਏ ਸਾਡਾ ਦਰਦ ਅਵੱਲਾ ਏ ਤੁਸੀਂ ਅਕਲਾਂ ਵਾਲ

ਸਾਡਾ ਇਸ਼ਕ ਅਵੱਲਾ ਏ ਸਾਡਾ ਦਰਦ ਅਵੱਲਾ ਏ
ਤੁਸੀਂ ਅਕਲਾਂ ਵਾਲੇ ਹੋ ਸਾਡਾ ਦਿਲ ਹੀ ਝੱਲਾ ਏ 

ਸਭ ਨੇ ਸਾਥ ਛੱਡਿਆ ਦਾਅਵੇ ਕਰਦੇ ਸੀ ਜਿਹੜੇ
ਗਮ ਮੇਰਾ ਮੇਰੇ ਨਾਲ ਰਿਹਾ,ਨਹੀ ਖਾਲੀ ਪੱਲਾ ਏ 

ਸੋਨੇ ਵਰਗੀ ਜਿੰਦੜੀ ਪਿੱਤਲ ਜਿਹੀ ਬਣਾ ਗਿਆ
 ਜੋ ਉਂਗਲੀ 'ਚ ਪਿਆ ਤੁਹਾਡਾ ਚਾਂਦੀ ਦਾ ਛੱਲਾ ਏ 

ਮਹਿਫਲ ਲੱਗੇ ਮੇਰੀ ਅਣਗਿਣਤ ਖਿਆਲਾਂ ਨਾਲ
ਝੂਠੇ ਨੇ ਜਿਹੜੇ ਕਹਿੰਦੇ 'ਲਾਲੀ'' ਕਲਮ ਕੱਲਾ ਏ 
 
ਰਿਟਨ .....ਲਾਲੀ ਅੱਪਰਾ {ਤਜਿੰਦਰ ਅੱਪਰਾ }
whatsApp 87278 00720 #NojotoQuote 📝Lally Apra📝
ਸਾਡਾ ਇਸ਼ਕ ਅਵੱਲਾ ਏ ਸਾਡਾ ਦਰਦ ਅਵੱਲਾ ਏ
ਤੁਸੀਂ ਅਕਲਾਂ ਵਾਲੇ ਹੋ ਸਾਡਾ ਦਿਲ ਹੀ ਝੱਲਾ ਏ 

ਸਭ ਨੇ ਸਾਥ ਛੱਡਿਆ ਦਾਅਵੇ ਕਰਦੇ ਸੀ ਜਿਹੜੇ
ਗਮ ਮੇਰਾ ਮੇਰੇ ਨਾਲ ਰਿਹਾ,ਨਹੀ ਖਾਲੀ ਪੱਲਾ ਏ 

ਸੋਨੇ ਵਰਗੀ ਜਿੰਦੜੀ ਪਿੱਤਲ ਜਿਹੀ ਬਣਾ ਗਿਆ
 ਜੋ ਉਂਗਲੀ 'ਚ ਪਿਆ ਤੁਹਾਡਾ ਚਾਂਦੀ ਦਾ ਛੱਲਾ ਏ 

ਮਹਿਫਲ ਲੱਗੇ ਮੇਰੀ ਅਣਗਿਣਤ ਖਿਆਲਾਂ ਨਾਲ
ਝੂਠੇ ਨੇ ਜਿਹੜੇ ਕਹਿੰਦੇ 'ਲਾਲੀ'' ਕਲਮ ਕੱਲਾ ਏ 
 
ਰਿਟਨ .....ਲਾਲੀ ਅੱਪਰਾ {ਤਜਿੰਦਰ ਅੱਪਰਾ }
whatsApp 87278 00720 #NojotoQuote 📝Lally Apra📝
lallyapra0515

Lally Apra

New Creator