Nojoto: Largest Storytelling Platform

ਸਿੱਖ ਧਰਮ ਉਹ ਧਰਮ ਨਹੀ, ਜਿਨੇ ਕਿਸੇ ਔਰਤ ਪਿੱਛੇ ਜੰਗਾਂ ਲੜੀ

ਸਿੱਖ ਧਰਮ ਉਹ ਧਰਮ ਨਹੀ, ਜਿਨੇ ਕਿਸੇ ਔਰਤ ਪਿੱਛੇ ਜੰਗਾਂ ਲੜੀਆਂ,
ਇਹ ਉਹ ਧਰਮ ਹੈ, ਜੋ ਸਿਰਫ਼ ਆਪਣੇ ਕੇਸਾਂ ਤੇ ਦਾੜੀ ਦੇ ਲਈ ਵਿੱਚ ਮੈਦਾਨ ਦੇ ਵੈਰੀ ਨਾਲ ਭੀੜਿਆ,
ਇਹ ਉਹ ਧਰਮ ਨਹੀ, ਜਿਸਦੇ ਲੋਕਾਂ ਨੇ ਮੌਤ ਦੇ ਡਰ ਕਰਕੇ ਆਪਣਾ ਧਰਮ ਬਦਲਿਆ,
ਸਗੋਂ ਇਹ ਤਾਂ ਉਹ ਧਰਮ ਹੈ, ਜਿੱਥੇ ਦਾ ਹਰ ਸੱਚਾ ਸਿੱਖ ਦੂਜੇ ਧਰਮ ਨੂੰ ਬਚਾਉਣ ਲਈ ਖੁਦ ਹੱਸਕੇ ਸੂਲੀ ਚੜ੍ਹਿਆ।
#amarsardar homquotes Priya B. Nikalje  Nitin Chauhan Vishal Singh  Rahi

amarsardar1028

amarsardar

New Creator