Nojoto: Largest Storytelling Platform

ਬਾਪੂ ਤੇਰੇ ਲਈ ਸੋਨਾ ਹਾਂ ਮੈਂ, ਹਾਂ ਮੈਂ ਹੋਰਾਂ ਲਈ ਤਲੇ ਦੀ

ਬਾਪੂ ਤੇਰੇ ਲਈ ਸੋਨਾ ਹਾਂ ਮੈਂ,
ਹਾਂ ਮੈਂ ਹੋਰਾਂ ਲਈ ਤਲੇ ਦੀ ਮਿੱਟੀ।
ਵੇਖੀ ਮੈਂ ਇਕ ਦਿਨ ਜੱਗ ਜਿੱਤ ਲੈਣਾ ਤੇਰੇ ਲਈ,
ਮਾੜੀ ਕਿਸਮਤ ਨੂੰ ਹਰਾ ਕੇ
ਨਾਂ ਹੀਰਿਆ ਨਾਲ ਲਿਖੋਣਾ ਤੇਰੇ ਲਈ। #smoldering_wrires
ਬਾਪੂ ਤੇਰੇ ਲਈ ਸੋਨਾ ਹਾਂ ਮੈਂ,
ਹਾਂ ਮੈਂ ਹੋਰਾਂ ਲਈ ਤਲੇ ਦੀ ਮਿੱਟੀ।
ਵੇਖੀ ਮੈਂ ਇਕ ਦਿਨ ਜੱਗ ਜਿੱਤ ਲੈਣਾ ਤੇਰੇ ਲਈ,
ਮਾੜੀ ਕਿਸਮਤ ਨੂੰ ਹਰਾ ਕੇ
ਨਾਂ ਹੀਰਿਆ ਨਾਲ ਲਿਖੋਣਾ ਤੇਰੇ ਲਈ। #smoldering_wrires