Nojoto: Largest Storytelling Platform

ਕੀਹਨੇ ਲਿਖਣੇ ਈ ਆ ਮੇਰੇ ਲਈ ਸ਼ਾਇਰੀ ਕੀਹਨੇ ਲਿਖਣੇ ਨੇ ਮੇਰੇ

ਕੀਹਨੇ ਲਿਖਣੇ ਈ ਆ ਮੇਰੇ ਲਈ ਸ਼ਾਇਰੀ
ਕੀਹਨੇ ਲਿਖਣੇ ਨੇ ਮੇਰੇ ਲਈ ਗੀਤ,
ਉਹ ਵੀ ਛੱਡ ਤੁਰ ਗੇ 
ਜਿਹਦੇ ਨਾਲ ਪਾਈ ਸੀ ਪ੍ਰੀਤ,
ਕੋਸ਼ਿਸ਼ ਈ ਨੀ ਕੀਤੀ ਓਹਨਾ ਨੇ
ਵੈਸੇ ਐਨੀ ਔਖੀ ਵੀ ਨਹੀਂ ਸੀ
ਪਿਆਰ ਨਿਭੌਣ ਵਾਲੀ ਰੀਤ,
ਕੀਹਨੇ ਲਿਖਣੇ ਈ ਆ #suman# ਲਈ ਸ਼ਾਇਰੀ
ਕੀਹਨੇ ਲਿਖਣੇ ਨੇ ਗੀਤ,
ਕੀਹਨੇ ਲਿਖਣੇ ਈ ਆ ਮੇਰੇ ਲਈ ਸ਼ਾਇਰੀ
ਕੀਹਨੇ ਲਿਖਣੇ ਨੇ ਮੇਰੇ ਲਈ ਗੀਤ,
ਉਹ ਵੀ ਛੱਡ ਤੁਰ ਗੇ 
ਜਿਹਦੇ ਨਾਲ ਪਾਈ ਸੀ ਪ੍ਰੀਤ,
ਕੋਸ਼ਿਸ਼ ਈ ਨੀ ਕੀਤੀ ਓਹਨਾ ਨੇ
ਵੈਸੇ ਐਨੀ ਔਖੀ ਵੀ ਨਹੀਂ ਸੀ
ਪਿਆਰ ਨਿਭੌਣ ਵਾਲੀ ਰੀਤ,
ਕੀਹਨੇ ਲਿਖਣੇ ਈ ਆ #suman# ਲਈ ਸ਼ਾਇਰੀ
ਕੀਹਨੇ ਲਿਖਣੇ ਨੇ ਗੀਤ,