Nojoto: Largest Storytelling Platform

ਜਿੱਥੇ ਲੇਖੇ ਮਿਲਦੇ ਨਾ, ਉੱਥੇ ਬਾਤ ਕੀ ਕਰਨੀਂ, ਜਿੱਥੇ ਦਿਲ

ਜਿੱਥੇ ਲੇਖੇ ਮਿਲਦੇ ਨਾ, ਉੱਥੇ ਬਾਤ ਕੀ ਕਰਨੀਂ,
ਜਿੱਥੇ ਦਿਲ ਹੀ ਰਲਦੇ ਨਾ,ਮੁਲਾਕਾਤ ਕਿ ਕਰਨੀ,
ਜਿਨ੍ਹਾਂ ਛੱਡਣਾ ਸੀ ਉਹ ਛੱਡ ਗਏ..........
ਜਦ ਗਿਆ ਨੇ ਮੁੜਨਾ ਨਾ, ਉਹਨਾਂ ਦੀ ਯਾਦ ਕੀ ਕਰਨੀਂ

©sonam kallar #ਨੋਜੋਟੋਪੰਜਾਬੀ #nojotopunjabi #sayar #Love 
#alone  Jassi Jass Shweta Srivastava Gargi MR LoNEly  ✍️Rehan smz Razi Tahir chandni

sonam6826358841654

sonam kallar

Bronze Star
New Creator