Nojoto: Largest Storytelling Platform

ਤੂੰ ਚਿੜਾ ਹੋਵੇਂ ਤੇ ਮੈਂ ਚਿੜੀ ਹੋਵਾਂ ਤੇਰੇ ਮੋਢੇ ਸਿਰ ਰੱਖ

ਤੂੰ ਚਿੜਾ ਹੋਵੇਂ ਤੇ ਮੈਂ ਚਿੜੀ ਹੋਵਾਂ
ਤੇਰੇ ਮੋਢੇ ਸਿਰ ਰੱਖ ਖਿੜੀ ਹੋਵਾਂ
ਵਗੇ ਠੰਢੀ ਹਵਾ ਜਜ਼ਬਾਤਾਂ ਦੀ
ਕਿਸੇ ਨੂੰ ਸੂਹ ਨਾ ਸਾਡੀਆਂ ਬਾਤਾਂ ਦੀ

©Komalpreet Kaur 💞💞 #aulakh1625

#lovebirds
ਤੂੰ ਚਿੜਾ ਹੋਵੇਂ ਤੇ ਮੈਂ ਚਿੜੀ ਹੋਵਾਂ
ਤੇਰੇ ਮੋਢੇ ਸਿਰ ਰੱਖ ਖਿੜੀ ਹੋਵਾਂ
ਵਗੇ ਠੰਢੀ ਹਵਾ ਜਜ਼ਬਾਤਾਂ ਦੀ
ਕਿਸੇ ਨੂੰ ਸੂਹ ਨਾ ਸਾਡੀਆਂ ਬਾਤਾਂ ਦੀ

©Komalpreet Kaur 💞💞 #aulakh1625

#lovebirds