Nojoto: Largest Storytelling Platform

Kise ਦੇ ਖਿਸਿਓ ਪਤਲੇ ਲਭੇ ਨੇਂ ਕਿਸੇ ਦੇ ਖਿਸਿਓ ਮੋਟੇ

Kise ਦੇ ਖਿਸਿਓ ਪਤਲੇ ਲਭੇ ਨੇਂ 
   ਕਿਸੇ ਦੇ ਖਿਸਿਓ ਮੋਟੇ  ਲੱਭੇ  ਨੇਂ !

  ਕਿਸੇ  ਦੇ ਕੋਲੋ ਵੱਡੇ ਲੱਭੇ ਨੇਂ 
   ਤੇ  ਕਿਸੇ ਕੋਲੋਂ ਛੋਟੇ ਲੱਭੇ !

  ਜਿਹੜੇ ਬਣਦੇ  ਰੱਖਿਅਕ 
          ਔਰਤਾਂ  ਦੇ ! 
  ਜਿਹੜੇ ਦਿੰਦੇ ਮੱਤਾਂ ਆਸ਼ਿਕਾਂ  ਨੂੰ !
       
ਉਨ੍ਹਾਂ ਦੀਆਂ  ਜੇਬਾਂ  ਵਿੱਚੋਂ  ਵੰਗ ਦੇ 
      ਟੋਟੇ  ਲੱਭੇ  ਨੇਂ  ! 

      ਉਨ੍ਹਾਂ ਦੀਆਂ ਜੇਬਾਂ ਵਿੱਚੋਂ ਵੰਗ ਦੇ 
                 ਟੋਟੇ  ਲੱਭੇ  ਨੇਂ !!
                                   (ਗਹਿਰੀ ਚੁੱਪ ) Vaishali Chauhan Parwinder Kaur Deep Sandhu Soumya Jain Nav kaur
Kise ਦੇ ਖਿਸਿਓ ਪਤਲੇ ਲਭੇ ਨੇਂ 
   ਕਿਸੇ ਦੇ ਖਿਸਿਓ ਮੋਟੇ  ਲੱਭੇ  ਨੇਂ !

  ਕਿਸੇ  ਦੇ ਕੋਲੋ ਵੱਡੇ ਲੱਭੇ ਨੇਂ 
   ਤੇ  ਕਿਸੇ ਕੋਲੋਂ ਛੋਟੇ ਲੱਭੇ !

  ਜਿਹੜੇ ਬਣਦੇ  ਰੱਖਿਅਕ 
          ਔਰਤਾਂ  ਦੇ ! 
  ਜਿਹੜੇ ਦਿੰਦੇ ਮੱਤਾਂ ਆਸ਼ਿਕਾਂ  ਨੂੰ !
       
ਉਨ੍ਹਾਂ ਦੀਆਂ  ਜੇਬਾਂ  ਵਿੱਚੋਂ  ਵੰਗ ਦੇ 
      ਟੋਟੇ  ਲੱਭੇ  ਨੇਂ  ! 

      ਉਨ੍ਹਾਂ ਦੀਆਂ ਜੇਬਾਂ ਵਿੱਚੋਂ ਵੰਗ ਦੇ 
                 ਟੋਟੇ  ਲੱਭੇ  ਨੇਂ !!
                                   (ਗਹਿਰੀ ਚੁੱਪ ) Vaishali Chauhan Parwinder Kaur Deep Sandhu Soumya Jain Nav kaur