Nojoto: Largest Storytelling Platform

ਨੈਣਾ ਚੋ ਹੰਜੂ ਆ ਜਾਂਦੇ ਨੇ ਏਹ ਸਾਹ ਵੀ ਰੁਕ ਜਾਂਦੇ ਨੇ ਜ

ਨੈਣਾ ਚੋ ਹੰਜੂ ਆ ਜਾਂਦੇ  ਨੇ
ਏਹ ਸਾਹ ਵੀ ਰੁਕ ਜਾਂਦੇ ਨੇ 
ਜਦੋ ਅਪਣੇ ਹੀ
ਬੇਗਾਨੇ ਹੋ ਜਾਂਦੇ ਨੇ....
ਬੇਗਾਨੇਆਂ ਵੰਗ ਗਲਾਂ ਕਰਦੇ ਨੇ
ਅੱਜ ਪਤਾ ਚਲੇਆ ਏ 
ਬੂਰਾ ਵਖਤ ਔਣ ਤੇ 
ਸੱਬ  ਬਦਲ ਜਾਂਦੇ ਨੇ.... #yqbaba #yqdidi #yqpunjabi #punjabi #begane #dailyquotes #punjabiquote #sukhi56wala