Nojoto: Largest Storytelling Platform

ਮੌਢਿਆ ਤੇ ਚੜ੍ਹ ਯਰ, ਐਵੇ ਸਿਰ ਜਾ ਨਾ ਖਾਓ.. ਸਾਥ ਛੱਡ ਮੇਰਾ

ਮੌਢਿਆ ਤੇ ਚੜ੍ਹ ਯਰ, ਐਵੇ ਸਿਰ ਜਾ ਨਾ ਖਾਓ..
ਸਾਥ ਛੱਡ ਮੇਰਾ, ਕੁੱਝ ਪਲ ਤਾਂ ਯਾਰੀ ਹੋਰ ਨਾਲ ਲਾਓ..
ਦੁੱਖੋ! ਸੋਚਦੇ ਜੇ ਦੱਸੋ ਕਿਨੇ ਪੈਸੇ ਦਿਆ ਮੈਂ ਤੁਹਾਨੂੰ?
ਛੁੱਟੀਆਂ ਦੇ ਦਿਨ ਨੇ, ਜਾਓ ਪੁੱਤ ਕਿਤੇ ਘੁੰਮ ਫਿਰ ਆਓ.. #ਛੁੱਟੀਆਂ #Holidays

#ਛੁੱਟੀਆਂ #holidays