Nojoto: Largest Storytelling Platform

ਤੈਨੂੰ ਮਿਲਣਾ ਚਾਹੁੰਦਾ ਹਾਂ ਏਹੀ ਆ ਬੱਸ ਰੀਝ ਮੇਰੀ ਮੈਂ ਤੇਰ

ਤੈਨੂੰ ਮਿਲਣਾ ਚਾਹੁੰਦਾ ਹਾਂ
ਏਹੀ ਆ ਬੱਸ ਰੀਝ ਮੇਰੀ
ਮੈਂ ਤੇਰਾ ਕੁੜੇ ਰਾਂਝਾ ਹਾਂ
ਤੂੰ ਹੀ ਆ ਬੱਸ ਹੀਰ ਮੇਰੀ
ਪਰ ਆਪਾਂ ਇੱਕ ਨਾ ਹੋ ਸਕਦੇ
ਏਨੀ ਮਾੜੀ ਆ ਤਕਦੀਰ ਮੇਰੀ
           🖋️ਸਾਰਥਕ ਕਾਂਸਲ🖋️

ਤੈਨੂੰ ਮਿਲਣਾ ਚਾਹੁੰਦਾ ਹਾਂ ਏਹੀ ਆ ਬੱਸ ਰੀਝ ਮੇਰੀ ਮੈਂ ਤੇਰਾ ਕੁੜੇ ਰਾਂਝਾ ਹਾਂ ਤੂੰ ਹੀ ਆ ਬੱਸ ਹੀਰ ਮੇਰੀ ਪਰ ਆਪਾਂ ਇੱਕ ਨਾ ਹੋ ਸਕਦੇ ਏਨੀ ਮਾੜੀ ਆ ਤਕਦੀਰ ਮੇਰੀ 🖋️ਸਾਰਥਕ ਕਾਂਸਲ🖋️

100 Views