Nojoto: Largest Storytelling Platform

ਕਿਸੇ ਨੂੰ ਚੜਦਾ ਸੂਰਜ ਤੇ ਕਿਸੇ ਨੂੰ ਛੁਪਦਾ ਤਾਰਾ ਕਹਿੰਦੇ ਆ

ਉ ਮਿੱਤਰਾ ਏਥੇ ਦੁਨੀਆ ਤੇ ਵਹਿਮ ਚ ਹੈਗੀ ਆ ਕਿ ਇਕੋ ਜਿਹਾ ਮੌਸਮ ਹੈ ਸੰਸਾਰ ਵਿੱਚ 
ਸੂਰਜ ਤੇ ਤਾਰੇ ਛੁਪਦੇ ਨਹੀਂ 
ਬਸ ਬੱਦਲਾਂ  ਦਾ ਮਾਨ ਰੱਖਣ ਲਈ  ਕਿਤੇ ਹੋਰ ਚਮਕਣ ਲੱਗ ਪੈਂਦੇ ਆ

©Kamboj Saab Ji #punjabi shyri