Nojoto: Largest Storytelling Platform

ਚੰਦ ਦੀ ਚਾਨਣੀ ਚਾਨਣ ਕੀ ਦਿੱਖਾਵੇਗੀ ਜਦ ਅਮਾਵਸ ਦੀ ਰਾਤ ਘੋਰ

ਚੰਦ ਦੀ ਚਾਨਣੀ ਚਾਨਣ ਕੀ ਦਿੱਖਾਵੇਗੀ
ਜਦ ਅਮਾਵਸ ਦੀ ਰਾਤ ਘੋਰ ਹਨੇਰਾ ਪਾਵੇਗੀ

ਛੋਟੀ ਛੋਟੀ ਖੁਸ਼ੀ  ਵੀ ਮੇਰਾ ਦੁੱਖ ਕੀ ਮਿੱਟਾਵੇਗੀ
ਦੇਖੀਂ  ਮੇਰੀ ਚੀਸ ਹੀ ਤੇਨੂੰ ਸਦਾ ਰੁੱਲਾਵੇਗੀ

@ursmanusarna chaan
ਚੰਦ ਦੀ ਚਾਨਣੀ ਚਾਨਣ ਕੀ ਦਿੱਖਾਵੇਗੀ
ਜਦ ਅਮਾਵਸ ਦੀ ਰਾਤ ਘੋਰ ਹਨੇਰਾ ਪਾਵੇਗੀ

ਛੋਟੀ ਛੋਟੀ ਖੁਸ਼ੀ  ਵੀ ਮੇਰਾ ਦੁੱਖ ਕੀ ਮਿੱਟਾਵੇਗੀ
ਦੇਖੀਂ  ਮੇਰੀ ਚੀਸ ਹੀ ਤੇਨੂੰ ਸਦਾ ਰੁੱਲਾਵੇਗੀ

@ursmanusarna chaan