Unsplash ਸਾਡੀ ਜਿੰਦਗੀ ਦੇ ਕਾਗਜ਼ਾਂ ਨੂੰ ਸੌਖਾ ਨਾ ਸਮਝੀਦਾ, ਹਰ ਪੰਨਾ ਦੁੱਖਾਂ ਦੀ ਸਿਆਹੀ ਨਾਲ ਭਰਿਆ ਪਿਆ ਹੈ। ਹਾਸੇ ਚਾਹੇ ਲੱਭਦੇ ਰਹੀਏ ਦੁਨੀਆਂ ਦੇ ਮੇਲੇ ਵਿੱਚ, ਪਰ ਦਿਲ ਵਿੱਚ ਹਮੇਸ਼ਾ ਖਾਮੋਸ਼ੀ ਦਾ ਰਾਜ ਪਿਆ ਹੈ। ©Khuspreet Batish #Book khushpreet batish