Nojoto: Largest Storytelling Platform

ਭੱਜਣ ਵਾਲੇ ਨੂੰ ਧਰਤੀ ਚਾਹੀਦੀ ਆ ਤੇ ਉੱਡਣ ਵਾਲੇ ਨੂੰ ਅਸਮਾ

ਭੱਜਣ ਵਾਲੇ ਨੂੰ ਧਰਤੀ ਚਾਹੀਦੀ ਆ ਤੇ 
ਉੱਡਣ ਵਾਲੇ ਨੂੰ ਅਸਮਾਨ 
ਪਰ ਸਾਨੂੰ ਇਹ ਦੋਵੇਂ ਹੀ ਚਾਹੀਦੇ ਆ
 ਜਦੋਂ  ਵੀ ਮਿਲ ਗਏ ਜਿੱਥੇ ਵੀ ਮਿਲ ਗਏ 
ਆਪਾਂ ਛੱਡਣੇ ਥੋੜ੍ਹੀ ਆ

©G K internet  cafe 
  #deepsidhu #amarrahe