Nojoto: Largest Storytelling Platform

ਮੈਨੂੰ ਤੇਰੀਆ ਨਜਰਾਂ, ਲੱਗਣ ਕਿਸੇ ਸਮੁੰਦਰ ਵਾਂਗ, ਮੇਰੇ ਦਿਲ

ਮੈਨੂੰ ਤੇਰੀਆ ਨਜਰਾਂ, ਲੱਗਣ ਕਿਸੇ ਸਮੁੰਦਰ ਵਾਂਗ,
ਮੇਰੇ ਦਿਲ ਵਿਚ ਖੁਬਦੀ ਏ ਤੂੰ ,
ਪਿਆਰ ਭਰੇ ਸਮੁੰਦਰ ਵਾਂਗ,
ਤੈਨੂੰ ਦੇਖ ਦੇਖ ਕੇ ਮੈਂ,
ਖੁਸ਼ ਹੁੰਦਾ ਜਾਂਦਾ ਹਾਂ,
ਸੱਚੀ ਤੇਰੀ ਮੋਹਬੱਤ ਦੇ ਨਾਲ,
ਇੱਕਮਿਕ ਹੁੰਦਾ ਜਾਂਦਾ ਹਾਂ l

©Azad Feels good Share Definitely do

#WritingForYou
ਮੈਨੂੰ ਤੇਰੀਆ ਨਜਰਾਂ, ਲੱਗਣ ਕਿਸੇ ਸਮੁੰਦਰ ਵਾਂਗ,
ਮੇਰੇ ਦਿਲ ਵਿਚ ਖੁਬਦੀ ਏ ਤੂੰ ,
ਪਿਆਰ ਭਰੇ ਸਮੁੰਦਰ ਵਾਂਗ,
ਤੈਨੂੰ ਦੇਖ ਦੇਖ ਕੇ ਮੈਂ,
ਖੁਸ਼ ਹੁੰਦਾ ਜਾਂਦਾ ਹਾਂ,
ਸੱਚੀ ਤੇਰੀ ਮੋਹਬੱਤ ਦੇ ਨਾਲ,
ਇੱਕਮਿਕ ਹੁੰਦਾ ਜਾਂਦਾ ਹਾਂ l

©Azad Feels good Share Definitely do

#WritingForYou
azad9280331161949

Azad

New Creator