ਤੇਰੇ ਨਾਮ ਦਾ ਇੱਕ ਗੀਤ ਹੈ ਐਸਾ ਮੈਨੂੰ ਕਹਿੰਦਾ ਬੇਚ ਕੇ ਵੱਟ ਲਾ ਪੈਸਾ ਮੇਰੀ ਹਿੰਮਤ ਨੀ ਤੇਰੇ ਨਾਮ ਦੀ ਬੋਲੀ ਲਾ ਸਕਾ ਤੇਰੀ ਯਾਦ ਦੇ ਬਿਨ ਮੈ ਉਂਝ ਵੀ ਓਹਨੂੰ ਗਾ ਨਾ ਸਕਾ ਕੋਈ ਮਾਡਲ ਨੀ ਮਿਲਦੀ ਤੇਰੇ ਜ਼ਹੀ ਇੱਕ ਰੋਲ ਤੇਰਾ ਵਿਚ ਕਰਨਾ ਤੇਰੀ ਯਾਦ ਵਿਚ ਲਿਖੀਆਂ ਲਾਈਨਾਂ ਵਿੱਚ ਹੱਥ ਹੋਰ ਦਾ ਨਹੀਂ ਮੈ ਫੜਨਾ ਕਦੇ ਚੜ ਜਾਂਦਾ ਕਦੇ ਉਤਰ ਜਾਵੇ ਤੇਰੇ ਪਿਆਰ ਦਾ ਬੁਖ਼ਾਰ ਹੈ ਐਸਾ ਤੇਰੇ ਨਾਮ ਦਾ ਇੱਕ ਗੀਤ ਹੈ ਐਸਾ ਮੈਨੂੰ ਕਹਿੰਦਾ ਵੇਚ ਕੇ ਵੱਟ ਲੇ ਪੈਸਾ ©Aman jassal #Mic #Punjabi #punjabisingers #punjabisong #punjabipeotry #Nojoto #punjabinojoto #paani