Nojoto: Largest Storytelling Platform

ਇੱਕ ਹੀ ਸ਼ਹਿਰ ਹੈ ਬੇਸ਼ੱਕ ਮਿੱਠੀਏ ਤੇਰਾ ਤੇ ਮੇਰਾ ਨੀ ਪਰ ਡ

ਇੱਕ ਹੀ ਸ਼ਹਿਰ ਹੈ ਬੇਸ਼ੱਕ ਮਿੱਠੀਏ ਤੇਰਾ ਤੇ ਮੇਰਾ ਨੀ
ਪਰ ਡੋਲੀ ਤੇਰੇ ਘਰ ਤੋਂ ਮੇਰੇ ਘਰ ਲਿਆਈ ਨਈ ਜਾਣੀ
ਪਿਆਰ ਕਰਦਾ ਸੀ ਕਰਦਾ ਹਾਂ ਉਮਰਾਂ ਤੱਕ ਕਰਦਾ ਰਹੂੰ
ਪਰ ਮਾਫ ਕਰੀ ਤੂੰ ਭੰਮੇ ਤੋਂ ਕਦੇ ਵਿਆਹੀ ਨਈ ਜਾਣੀ..!!

#VGB
#ਜ਼ਿੱਦੀ_ਲਿਖਾਰੀ✍🏻 #Ikk_hi_shehar.!!
#Ziddi_likhaari ✍🏻