Nojoto: Largest Storytelling Platform

ਲੇਖਕ ਹਮੇਸ਼ਾ ਆਪਣੀ ਕਿਤਾਬ ਚ ਜਿਉਂਦਾ ਰਹਿੰਦਾ ਹੈ ਲੇਖਕ ਕਦੇ

ਲੇਖਕ ਹਮੇਸ਼ਾ ਆਪਣੀ ਕਿਤਾਬ ਚ ਜਿਉਂਦਾ ਰਹਿੰਦਾ ਹੈ

ਲੇਖਕ ਕਦੇ ਵੀ ਨਹੀਂ ਮਰਦਾ, 
ਉਹ ਜਿਉਂਦਾ ਰਹਿੰਦਾ ਹੈ ਆਪਣੀਆਂ ਕਿਤਾਬਾਂ ਚ।
ਜਦ ਕੋਈ ਪਾਠਕ ਉਸ ਲੇਖਕ ਦੀ ਕਿਤਾਬ ਪਡ਼ਦਾ ਹੈ 
ਤਾਂ ਲੇਖਕ ਉਸਦੇ ਦੁੱਖ ਚ ਸ਼ਾਮਿਲ ਹੁੰਦਾ ਹੈ , 
ਉਹ ਉਸਦੀਆਂ ਅੱਖਾਂ ਚ ਹੰਝੂ ਬਣਕੇ ਰੋਂਦਾ ਹੈ,
ਉਹ ਪਾਠਕ ਦੀ ਖੁਸ਼ੀ ਚ ਹੱਸਦਾ ਹੈ,
ਉਹ ਪਾਠਕ ਦੇ ਨਾਲ ਹੈਰਾਨ ਹੁੰਦਾ ਹੈ।

©Rajnish Jass #Books 

#Books
ਲੇਖਕ ਹਮੇਸ਼ਾ ਆਪਣੀ ਕਿਤਾਬ ਚ ਜਿਉਂਦਾ ਰਹਿੰਦਾ ਹੈ

ਲੇਖਕ ਕਦੇ ਵੀ ਨਹੀਂ ਮਰਦਾ, 
ਉਹ ਜਿਉਂਦਾ ਰਹਿੰਦਾ ਹੈ ਆਪਣੀਆਂ ਕਿਤਾਬਾਂ ਚ।
ਜਦ ਕੋਈ ਪਾਠਕ ਉਸ ਲੇਖਕ ਦੀ ਕਿਤਾਬ ਪਡ਼ਦਾ ਹੈ 
ਤਾਂ ਲੇਖਕ ਉਸਦੇ ਦੁੱਖ ਚ ਸ਼ਾਮਿਲ ਹੁੰਦਾ ਹੈ , 
ਉਹ ਉਸਦੀਆਂ ਅੱਖਾਂ ਚ ਹੰਝੂ ਬਣਕੇ ਰੋਂਦਾ ਹੈ,
ਉਹ ਪਾਠਕ ਦੀ ਖੁਸ਼ੀ ਚ ਹੱਸਦਾ ਹੈ,
ਉਹ ਪਾਠਕ ਦੇ ਨਾਲ ਹੈਰਾਨ ਹੁੰਦਾ ਹੈ।

©Rajnish Jass #Books 

#Books