Nojoto: Largest Storytelling Platform

ਇਹ ਲਿਖਤਾਂ ਅਸੀਂ ਖੁਦ ਨਹੀਂ ਲਿਖਦੇ ਆ ..... ਤੇ ਨਾ ਅਸੀਂ ਖ

ਇਹ ਲਿਖਤਾਂ ਅਸੀਂ ਖੁਦ ਨਹੀਂ ਲਿਖਦੇ ਆ .....
ਤੇ ਨਾ ਅਸੀਂ ਖੁਦ ਸਿੱਖਦੇ ਆ ......
ਇਹ ਮਰਜ਼ੀ  ਮਾਲਕ ਦੀ ....
ਖੁਦ  ਗਰਜ਼ੀ ਮਾਲਕ ਦੀ ... ...
ਕਿ ਕੀਨੁ ਕਿ ਕੁੱਜ ਦੇਣਾ ਏ ......
ਤੇ ਕਿੱਦਾਂ ਉਸ ਤੋਂ  ਕੁੱਜ ਵੀ ਲੈਣਾ ਏ ....
ਇਹ ਲਿਖਤਾਂ ਅਸੀਂ ਖੁਦ ਨਹੀਂ ਲਿਖਦੇ ਆ .....
ਤੇ ਨਾ ਅਸੀਂ ਖੁਦ ਸਿੱਖਦੇ ਆ ......
ਇਹ ਮਰਜ਼ੀ  ਮਾਲਕ ਦੀ ....
ਖੁਦ  ਗਰਜ਼ੀ ਮਾਲਕ ਦੀ ... ...
ਕਿ ਕੀਨੁ ਕਿ ਕੁੱਜ ਦੇਣਾ ਏ ......
ਤੇ ਕਿੱਦਾਂ ਉਸ ਤੋਂ  ਕੁੱਜ ਵੀ ਲੈਣਾ ਏ ....