Nojoto: Largest Storytelling Platform

ਸੂਰਜ ਛਿਪਿਆ ਹੈ ਬਾਦਲਾਂ ਦੇ ਓਹਲੇ, ਹਜ਼ਾਰਾਂ ਹੀ ਆਸ਼ਿਕ ਮੁਹੱਬ

ਸੂਰਜ ਛਿਪਿਆ ਹੈ ਬਾਦਲਾਂ ਦੇ ਓਹਲੇ,
ਹਜ਼ਾਰਾਂ ਹੀ ਆਸ਼ਿਕ ਮੁਹੱਬਤਾਂ ਨੇ ਰੌਲੇ...

ਗੂੰਗੇ ਹੋ ਗਏ ਕਈ ਦਿਲ ਜਿਹਨਾਂ ਨੇ ਨਾ ਖੋਲੇ,
ਤੇ ਕਈ ਮੇਰੇ ਵਾਂਗ ਛੱਤਾ ਤੇ ਛੱਡ ਛੱਡ ਕੇ ਬੋਲੇ...

ਪਰ ਫੇਰ ਵੀ ਜ਼ਿਕਰ ਉਹਨਾਂ ਦਾ ਦੁਨੀਆ ਕਰੇਗੀ,
ਏਸ ਬਹਾਨੇ ਹੀ ਮੁਹੱਬਤ ਕਰਣ ਤੋ ਡਰੇ ਗੀ..

ਮੇਰੇ ਵਾਂਗ ਨਾ ਫੇਰ ਕੋਈ ਜੀਂਦ ਮਰੇ ਗੀ,
ਅਗਰ ਪਿਆਰ ਮੁਹੱਬਤ ਤੋ ਉਹ ਡਰੇ ਗੀ... 

Suraj chipya hai badala de ohle,
Hazara hi ashiq muhobata ne role...

Gunge ho gye kai, dil na jinha ne khole,
Te kai mere wang chata te chad chad k bole...

Par fer vi jikar uhna da duniya kregi,
Es bahane hi muhobat krn to daregi...

Fer wang na fer koi jind maregi,
Agar pyar muhobat to oh daregi.. ਸੂਰਜ ਛਿਪਿਆ ਹੈ ਬਾਦਲਾਂ ਦੇ ਓਹਲੇ,
ਹਜ਼ਾਰਾਂ ਹੀ ਆਸ਼ਿਕ ਮੁਹੱਬਤਾਂ ਨੇ ਰੌਲੇ...

ਗੂੰਗੇ ਹੋ ਗਏ ਕਈ ਦਿਲ ਜਿਹਨਾਂ ਨੇ ਨਾ ਖੋਲੇ,
ਤੇ ਕਈ ਮੇਰੇ ਵਾਂਗ ਛੱਤਾ ਤੇ ਛੱਡ ਛੱਡ ਕੇ ਬੋਲੇ...

ਪਰ ਫੇਰ ਵੀ ਜ਼ਿਕਰ ਉਹਨਾਂ ਦਾ ਦੁਨੀਆ ਕਰੇਗੀ,
ਏਸ ਬਹਾਨੇ ਹੀ ਮੁਹੱਬਤ ਕਰਣ ਤੋ ਡਰੇ ਗੀ..
ਸੂਰਜ ਛਿਪਿਆ ਹੈ ਬਾਦਲਾਂ ਦੇ ਓਹਲੇ,
ਹਜ਼ਾਰਾਂ ਹੀ ਆਸ਼ਿਕ ਮੁਹੱਬਤਾਂ ਨੇ ਰੌਲੇ...

ਗੂੰਗੇ ਹੋ ਗਏ ਕਈ ਦਿਲ ਜਿਹਨਾਂ ਨੇ ਨਾ ਖੋਲੇ,
ਤੇ ਕਈ ਮੇਰੇ ਵਾਂਗ ਛੱਤਾ ਤੇ ਛੱਡ ਛੱਡ ਕੇ ਬੋਲੇ...

ਪਰ ਫੇਰ ਵੀ ਜ਼ਿਕਰ ਉਹਨਾਂ ਦਾ ਦੁਨੀਆ ਕਰੇਗੀ,
ਏਸ ਬਹਾਨੇ ਹੀ ਮੁਹੱਬਤ ਕਰਣ ਤੋ ਡਰੇ ਗੀ..

ਮੇਰੇ ਵਾਂਗ ਨਾ ਫੇਰ ਕੋਈ ਜੀਂਦ ਮਰੇ ਗੀ,
ਅਗਰ ਪਿਆਰ ਮੁਹੱਬਤ ਤੋ ਉਹ ਡਰੇ ਗੀ... 

Suraj chipya hai badala de ohle,
Hazara hi ashiq muhobata ne role...

Gunge ho gye kai, dil na jinha ne khole,
Te kai mere wang chata te chad chad k bole...

Par fer vi jikar uhna da duniya kregi,
Es bahane hi muhobat krn to daregi...

Fer wang na fer koi jind maregi,
Agar pyar muhobat to oh daregi.. ਸੂਰਜ ਛਿਪਿਆ ਹੈ ਬਾਦਲਾਂ ਦੇ ਓਹਲੇ,
ਹਜ਼ਾਰਾਂ ਹੀ ਆਸ਼ਿਕ ਮੁਹੱਬਤਾਂ ਨੇ ਰੌਲੇ...

ਗੂੰਗੇ ਹੋ ਗਏ ਕਈ ਦਿਲ ਜਿਹਨਾਂ ਨੇ ਨਾ ਖੋਲੇ,
ਤੇ ਕਈ ਮੇਰੇ ਵਾਂਗ ਛੱਤਾ ਤੇ ਛੱਡ ਛੱਡ ਕੇ ਬੋਲੇ...

ਪਰ ਫੇਰ ਵੀ ਜ਼ਿਕਰ ਉਹਨਾਂ ਦਾ ਦੁਨੀਆ ਕਰੇਗੀ,
ਏਸ ਬਹਾਨੇ ਹੀ ਮੁਹੱਬਤ ਕਰਣ ਤੋ ਡਰੇ ਗੀ..
anmolsingh6042

Anmol Singh

New Creator

ਸੂਰਜ ਛਿਪਿਆ ਹੈ ਬਾਦਲਾਂ ਦੇ ਓਹਲੇ, ਹਜ਼ਾਰਾਂ ਹੀ ਆਸ਼ਿਕ ਮੁਹੱਬਤਾਂ ਨੇ ਰੌਲੇ... ਗੂੰਗੇ ਹੋ ਗਏ ਕਈ ਦਿਲ ਜਿਹਨਾਂ ਨੇ ਨਾ ਖੋਲੇ, ਤੇ ਕਈ ਮੇਰੇ ਵਾਂਗ ਛੱਤਾ ਤੇ ਛੱਡ ਛੱਡ ਕੇ ਬੋਲੇ... ਪਰ ਫੇਰ ਵੀ ਜ਼ਿਕਰ ਉਹਨਾਂ ਦਾ ਦੁਨੀਆ ਕਰੇਗੀ, ਏਸ ਬਹਾਨੇ ਹੀ ਮੁਹੱਬਤ ਕਰਣ ਤੋ ਡਰੇ ਗੀ.. #Love #Broken #Shayari #poetrycommunity #loveyourself