Nojoto: Largest Storytelling Platform

ਖੋਹਰੇ ਕਿਹੜੇ ਰਾਹ ਪੈ ਗਏ ਆ ਜਿੰਨਾਂ ਦੇ ਜੰਮੇ ਆ ਉਹਨਾਂ ਦੇ

ਖੋਹਰੇ ਕਿਹੜੇ ਰਾਹ ਪੈ ਗਏ ਆ
ਜਿੰਨਾਂ ਦੇ ਜੰਮੇ ਆ
ਉਹਨਾਂ ਦੇ ਮਨੋ ਲਹਿ ਰਹੇ ਆ,
ਅਸੂਲ ਏ ਕੁਦਰਤ ਦਾ
ਜਿਸ ਹੱਥੀ ਬੋ ਰਹੇ ਆ
ਉਸੇ ਹੱਥੀ ਪਾ ਰਹੇ ਆ।

©Ravneet Rangian #ਕੋੜਾ_ਸੱਚ #ਸਾਇਰੀ #punjqbishayari #Punjbi_Poetry #punjabibooks 

#feelings
ਖੋਹਰੇ ਕਿਹੜੇ ਰਾਹ ਪੈ ਗਏ ਆ
ਜਿੰਨਾਂ ਦੇ ਜੰਮੇ ਆ
ਉਹਨਾਂ ਦੇ ਮਨੋ ਲਹਿ ਰਹੇ ਆ,
ਅਸੂਲ ਏ ਕੁਦਰਤ ਦਾ
ਜਿਸ ਹੱਥੀ ਬੋ ਰਹੇ ਆ
ਉਸੇ ਹੱਥੀ ਪਾ ਰਹੇ ਆ।

©Ravneet Rangian #ਕੋੜਾ_ਸੱਚ #ਸਾਇਰੀ #punjqbishayari #Punjbi_Poetry #punjabibooks 

#feelings