Nojoto: Largest Storytelling Platform

ਗੱਗੂ ਜੈਸਾ ਕੋੲੀ ਗਦਾਰ ਨ ਹੋਵੇ ਜਿਸ ਨੇ ਛੋਟੇ ਸਾਹਿਬਜ਼ਾਦਿਅ

ਗੱਗੂ ਜੈਸਾ ਕੋੲੀ ਗਦਾਰ ਨ ਹੋਵੇ 
ਜਿਸ ਨੇ ਛੋਟੇ ਸਾਹਿਬਜ਼ਾਦਿਅਾਂ ਨੂੰ 
ਕੈਦ ਕਰਵਾੲਿਅਾਂ ਸੀ
ਲਾਲਚ ਦੀ ਤੱਕੜੀ ਵਿੱਚ ਤੁੱਲ ਕੇ
ਅਾਪਣੇ - ਅਾਪ ਨੂੰ ਬੇੲੀਮਾਨ ਸਾਬਤ
ਕਰ ਦਿਖਾੲਿਅਾਂ ਸੀ
ਮੋਤੀ ਮਹਿਰੇ ਵਰਗਾ ਦਿਅਾਲੂ
ਹਰ ਕੋੲੀ ਹੋਵੇ 
ਛੋਟੇ ਸਾਹਿਬਜ਼ਾਦਿਅਾਂ ਨੂੰ
ਦੁੱਧ ਪੲਿਅਾਂ ਸੀ
ਅਾਪਣਾ ਅਾਪ ਵੇਚ ਕੇ 
ਸੱਚ ਦਾ ਸਾਥ ਨਿਭਾੲਿਅਾ
ਸੀ
🌹🙏🙏🌹 ##.b@in$
ਗੱਗੂ ਜੈਸਾ ਕੋੲੀ ਗਦਾਰ ਨ ਹੋਵੇ 
ਜਿਸ ਨੇ ਛੋਟੇ ਸਾਹਿਬਜ਼ਾਦਿਅਾਂ ਨੂੰ 
ਕੈਦ ਕਰਵਾੲਿਅਾਂ ਸੀ
ਲਾਲਚ ਦੀ ਤੱਕੜੀ ਵਿੱਚ ਤੁੱਲ ਕੇ
ਅਾਪਣੇ - ਅਾਪ ਨੂੰ ਬੇੲੀਮਾਨ ਸਾਬਤ
ਕਰ ਦਿਖਾੲਿਅਾਂ ਸੀ
ਮੋਤੀ ਮਹਿਰੇ ਵਰਗਾ ਦਿਅਾਲੂ
ਹਰ ਕੋੲੀ ਹੋਵੇ 
ਛੋਟੇ ਸਾਹਿਬਜ਼ਾਦਿਅਾਂ ਨੂੰ
ਦੁੱਧ ਪੲਿਅਾਂ ਸੀ
ਅਾਪਣਾ ਅਾਪ ਵੇਚ ਕੇ 
ਸੱਚ ਦਾ ਸਾਥ ਨਿਭਾੲਿਅਾ
ਸੀ
🌹🙏🙏🌹 ##.b@in$
bin1295565142148

##b@in$

New Creator