Nojoto: Largest Storytelling Platform

ਕੁੱਝ ਫਿੱਕੇ ਕੁੱਝ ਗੂੜ੍ਹੇ ਗੂੜ੍ਹੇ ਰੰਗ ਚਿੱਤਰਾਂ ਵਿੱਚ ਭਰ

ਕੁੱਝ ਫਿੱਕੇ ਕੁੱਝ ਗੂੜ੍ਹੇ ਗੂੜ੍ਹੇ ਰੰਗ ਚਿੱਤਰਾਂ ਵਿੱਚ ਭਰ ਦਿੰਦੈ
ਉਹ ਦੇ ਹੱਥਾਂ ਦੇ ਵਿੱਚ ਜਾਦੂ ਨੀ ਸੁਪਨਾ ਵੀ ਹਕੀਕਤ ਕਰ ਦਿੰਦੈ
ਪਹਿਲਾਂ ਤਸਵੀਰ ਬਣਾਉਂਦੈ ਮੱਥੇ ਵਿੱਚ ਫਿਰ ਅੱਖਾਂ ਮੂਹਰੇ ਧਰ ਦਿੰਦੈ
ਮੈਂ ਸੁਣਿਐ ਕਾਲ਼ਾ ਕਲਵਾਣੂੰ ਨੀ ਚਿੜੀਆਂ ਵੀ ਜਿਉਂਦੀਆਂ ਕਰ ਦਿੰਦੈ

(ਕਾਲ਼ੇ ਵੀਰ ਦੀ ਕਲਾ ਨੂੰ ਸਮਰਪਿਤ)
✍️ ਸ਼ਾਇਰ ਦੀਪਕ

©Shayar Deepak #Nojoto #Punjabi #poem #Birds #sparrow #Punjabipoetry