Nojoto: Largest Storytelling Platform

ਕਿੱਸੇ ਦਰਦ ਦੇ ਸੁਣਾਵਾ ਕਿਵੇਂ, ਰੁੱਸੇ ਹੋਏ ਨੂੰ ਮਨਾਵਾਂ ਕਿ

ਕਿੱਸੇ ਦਰਦ ਦੇ ਸੁਣਾਵਾ ਕਿਵੇਂ,
ਰੁੱਸੇ ਹੋਏ ਨੂੰ ਮਨਾਵਾਂ ਕਿਵੇਂ,
ਆਪਣੇ ਹਾਲਾਤਾਂ ਤੋ ਵਾਕਿਫ਼ ਕਰਾਵਾ ਕਿਵੇਂ।

ਮਜਬੂਰੀਆ ਸਨ ਧੋਖਾ ਨਹੀਂ,
ਗ਼ਲਤਫਹਿਮੀਆਂ ਦੂਰ ਕਰਨਾ ਵੀ ਸੌਖਾ ਨਹੀਂ।

ਮੇਰੇ ਪਿਆਰ ਤੇ ਭਰੋਸਾ ਰੱਖ ਪਾਈ ਨਾ,
ਪਰਖ ਸਕੀ ਮੇਰੀ ਸੱਚਾਈ ਨਾ,

ਹੁਣ ਸੱਚਾਈ ਦਾ ਸੱਚ ਦਰਸ਼ਾਵਾ ਕਿਵੇਂ,
ਕਿੱਸੇ ਦਰਦ ਦੇ ਸੁਣਾਵਾ ਕਿਵੇਂ।
 किस्से दर्द दे
#ਦਰਦ #collab #yqbhaji  #YourQuoteAndMine
Collaborating with YourQuote Bhaji
ਕਿੱਸੇ ਦਰਦ ਦੇ ਸੁਣਾਵਾ ਕਿਵੇਂ,
ਰੁੱਸੇ ਹੋਏ ਨੂੰ ਮਨਾਵਾਂ ਕਿਵੇਂ,
ਆਪਣੇ ਹਾਲਾਤਾਂ ਤੋ ਵਾਕਿਫ਼ ਕਰਾਵਾ ਕਿਵੇਂ।

ਮਜਬੂਰੀਆ ਸਨ ਧੋਖਾ ਨਹੀਂ,
ਗ਼ਲਤਫਹਿਮੀਆਂ ਦੂਰ ਕਰਨਾ ਵੀ ਸੌਖਾ ਨਹੀਂ।

ਮੇਰੇ ਪਿਆਰ ਤੇ ਭਰੋਸਾ ਰੱਖ ਪਾਈ ਨਾ,
ਪਰਖ ਸਕੀ ਮੇਰੀ ਸੱਚਾਈ ਨਾ,

ਹੁਣ ਸੱਚਾਈ ਦਾ ਸੱਚ ਦਰਸ਼ਾਵਾ ਕਿਵੇਂ,
ਕਿੱਸੇ ਦਰਦ ਦੇ ਸੁਣਾਵਾ ਕਿਵੇਂ।
 किस्से दर्द दे
#ਦਰਦ #collab #yqbhaji  #YourQuoteAndMine
Collaborating with YourQuote Bhaji

किस्से दर्द दे #ਦਰਦ #Collab #yqbhaji #YourQuoteAndMine Collaborating with YourQuote Bhaji