Nojoto: Largest Storytelling Platform

ਤੇਰੇ ਤੇ ਮੇਰੇ ਵਰਗਾ ਕੋਈ ਹੋਰ ਹੋ ਨੀ ਸਕਦਾ ਤੇ ਕਦੇ ਭੁੱਲ ਕ

ਤੇਰੇ ਤੇ ਮੇਰੇ ਵਰਗਾ ਕੋਈ ਹੋਰ ਹੋ ਨੀ ਸਕਦਾ
ਤੇ ਕਦੇ ਭੁੱਲ ਕੇ ਵੀ ਗੈਰਾਂ ਦੇ ਨਾਲ ਤੋਲੀ ਨਾ
ਬਸ ਅੱਖਾਂ ਦੇ ਨਾਲ ਗੱਲਾਂ ਹੋਈ ਜਾਨ ਦੇ
ਜ਼ੁਬਾਨੋਂ ਚਾਹੇ ਕੁੱਝ ਬੋਲੀ ਨਾ
ਰਾਜ ਬਣਾ ਕੇ ਰੱਖੀਂ ਆਪਣੀ ਕਹਾਣੀ ਨੂੰ
ਬਸ ਭੇਦ ਕਿਸੇ ਅੱਗੇ ਦਿਲ ਦਾ ਖੋਲ੍ਹੀ ਨਾ
ਜੇ ਮੇਰੇ ਤੋਂ ਮਨ ਭਰਿਆ ਤਾਂ ਕਹਿ ਕੇ ਛੱਡੀ
ਮੇਰੀ ਗੁਜਾਰਿਸ਼ ਏ ਹੋਵੇਗੀ ਮੈਨੂੰ ਕੱਖਾਂ ਵਾਂਗੂੰ ਰੋਲੀ ਨਾ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ
  #Relationship #story #Love #share #Like #viral #Nojoto #insta