Nojoto: Largest Storytelling Platform

ਵੇਖ ਪੋਲੀ ਜੇਹੀ ਨੂੰ ਤੂੰ ਮੈਨੂੰ ਪਿੱਛੇ ਲਾ ਲਿਆ। ਕਰ ਮਿੱਠ

ਵੇਖ ਪੋਲੀ ਜੇਹੀ ਨੂੰ ਤੂੰ ਮੈਨੂੰ ਪਿੱਛੇ  ਲਾ ਲਿਆ।
ਕਰ ਮਿੱਠੀਯਾ ਤੂੰ ਗਲਾ ਪਿਆਰ ਵਿੱਚ ਪਾਲਿਆ।
ਸਭ ਨਾਲੋਂ ਵੱਧ ਕੀਤਾ ਤੇਰੇ ਤੇ ਯਕੀਨ।
ਲਗ ਤੇਰੇ ਪਿੱਛੇ ਸਭ ਕੁਛ ਮੈ ਗਵਾਲਆ।
ਹੁਣ ਕਯੋ ਤੂੰ ਮੋੜ ਦਾ ਯੇ ਛਲੇ ਮੁੰਦੀਆ।
ਕਿਤੇ ਚਲ ਦੇ ਪਾਣੀ ਦੇ ਵਿਚ ਰੋੜ ਜੰਦਾ ਵੇ।
ਪਿਆਰ ਤਾਂ ਵੇ ਤੈਨੂੰ ਕਦੇ ਕਰਨਾ ਨੀ ਆਇਆ।
ਸਾਡੇ ਕੀਤੇ ਪਿਆਰ ਦਾ ਹਿਸਾਬ ਦਾ ਤੂੰ ਮੋੜ ਜਾਂਦਾ ਵੇ।
ਰਵਿ 🖋️🖋️ #ਨੋਜੋਟੋ#ਸ਼ਾਇਰੀ❤️ਸੇ#@
ਵੇਖ ਪੋਲੀ ਜੇਹੀ ਨੂੰ ਤੂੰ ਮੈਨੂੰ ਪਿੱਛੇ  ਲਾ ਲਿਆ।
ਕਰ ਮਿੱਠੀਯਾ ਤੂੰ ਗਲਾ ਪਿਆਰ ਵਿੱਚ ਪਾਲਿਆ।
ਸਭ ਨਾਲੋਂ ਵੱਧ ਕੀਤਾ ਤੇਰੇ ਤੇ ਯਕੀਨ।
ਲਗ ਤੇਰੇ ਪਿੱਛੇ ਸਭ ਕੁਛ ਮੈ ਗਵਾਲਆ।
ਹੁਣ ਕਯੋ ਤੂੰ ਮੋੜ ਦਾ ਯੇ ਛਲੇ ਮੁੰਦੀਆ।
ਕਿਤੇ ਚਲ ਦੇ ਪਾਣੀ ਦੇ ਵਿਚ ਰੋੜ ਜੰਦਾ ਵੇ।
ਪਿਆਰ ਤਾਂ ਵੇ ਤੈਨੂੰ ਕਦੇ ਕਰਨਾ ਨੀ ਆਇਆ।
ਸਾਡੇ ਕੀਤੇ ਪਿਆਰ ਦਾ ਹਿਸਾਬ ਦਾ ਤੂੰ ਮੋੜ ਜਾਂਦਾ ਵੇ।
ਰਵਿ 🖋️🖋️ #ਨੋਜੋਟੋ#ਸ਼ਾਇਰੀ❤️ਸੇ#@