Nojoto: Largest Storytelling Platform

ਬਦਲਿਆ ਬਦਲਿਆ ਸਮਾਂ ਮੈਨੂੰ ਅਜ਼ਮਾਣ ਜਾ ਲੱਗਾ ਏ ਕੋਈ ਮੇਰੇ ਵ

ਬਦਲਿਆ ਬਦਲਿਆ ਸਮਾਂ ਮੈਨੂੰ ਅਜ਼ਮਾਣ ਜਾ ਲੱਗਾ ਏ
ਕੋਈ ਮੇਰੇ ਵਾਂਗੂ ਮੈਨੂੰ ਵੀ ਹੁਣ ਚਾਉਂਣ ਜਾ ਲੱਗਾ ਏ
ਹੁਣੇ ਜੇਰਾ ਪੱਕਾ ਕੀਤਾ ਸੀ ਪਿਆਰ ਨਹੀ ਕਰਨਾ 
ਕੋਈ ਨਾ ਚਾਉਂਦੇ ਵੀ ਮੈਨੂੰ ਮੈਥੋਂ ਫਿਰ ਕਰਾਉਣ ਜਾ ਲੱਗਾ ਏ #romantic#vickymajatri
ਬਦਲਿਆ ਬਦਲਿਆ ਸਮਾਂ ਮੈਨੂੰ ਅਜ਼ਮਾਣ ਜਾ ਲੱਗਾ ਏ
ਕੋਈ ਮੇਰੇ ਵਾਂਗੂ ਮੈਨੂੰ ਵੀ ਹੁਣ ਚਾਉਂਣ ਜਾ ਲੱਗਾ ਏ
ਹੁਣੇ ਜੇਰਾ ਪੱਕਾ ਕੀਤਾ ਸੀ ਪਿਆਰ ਨਹੀ ਕਰਨਾ 
ਕੋਈ ਨਾ ਚਾਉਂਦੇ ਵੀ ਮੈਨੂੰ ਮੈਥੋਂ ਫਿਰ ਕਰਾਉਣ ਜਾ ਲੱਗਾ ਏ #romantic#vickymajatri