Nojoto: Largest Storytelling Platform

ਦਾਅਵਿਆਂ ਦੀ ਦੌੜ ਚ ਪੰਜਾਬ ਪਿੱਛੇ ਰਹਿ ਗਿਆ ਭਗਤ ਸਿੰਘ ਆਗਿ

ਦਾਅਵਿਆਂ ਦੀ ਦੌੜ ਚ ਪੰਜਾਬ ਪਿੱਛੇ ਰਹਿ ਗਿਆ 
ਭਗਤ ਸਿੰਘ ਆਗਿਆ ਸਰਾਭਾ ਕਿੱਥੇ ਰਹਿ ਗਿਆ 
ਸਾਰੀ ਆਜ਼ਾਦੀ ਕਲਾ ਗਾਂਧੀ ਤਾਂ ਨਹੀਂ ਲੈ ਗਿਆ 
ਗ਼ਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ 
ਝੁਠੇ ਇਤਿਹਾਸ ਉਤੇ ਮੋਹਰ ਕਿਵੇਂ ਲਾਵਾਂ ਮੈਂ
ਚਾਪਲੂਸ ਗਾਂਧੀ ਦਾ ਨਾਂ ਬਰਥਡੇ ਮਨਾਵਾਂ ਮੈਂ 
i am not a gandhi wadi 

proud to be ਬਾਗੀ

©dawinder singh shame on #gandhijayanti
ਦਾਅਵਿਆਂ ਦੀ ਦੌੜ ਚ ਪੰਜਾਬ ਪਿੱਛੇ ਰਹਿ ਗਿਆ 
ਭਗਤ ਸਿੰਘ ਆਗਿਆ ਸਰਾਭਾ ਕਿੱਥੇ ਰਹਿ ਗਿਆ 
ਸਾਰੀ ਆਜ਼ਾਦੀ ਕਲਾ ਗਾਂਧੀ ਤਾਂ ਨਹੀਂ ਲੈ ਗਿਆ 
ਗ਼ਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ 
ਝੁਠੇ ਇਤਿਹਾਸ ਉਤੇ ਮੋਹਰ ਕਿਵੇਂ ਲਾਵਾਂ ਮੈਂ
ਚਾਪਲੂਸ ਗਾਂਧੀ ਦਾ ਨਾਂ ਬਰਥਡੇ ਮਨਾਵਾਂ ਮੈਂ 
i am not a gandhi wadi 

proud to be ਬਾਗੀ

©dawinder singh shame on #gandhijayanti