Nojoto: Largest Storytelling Platform

ਉਮਰਾਂ ਨਿੱਕੀਆਂ ਆਸਾ ਲੰਬੀਆਂ। ਪੂਰੀਆਂ ਕਰਦਿਆ ਕਰਦਿਆ ਆਪਣੀਆ

ਉਮਰਾਂ ਨਿੱਕੀਆਂ ਆਸਾ ਲੰਬੀਆਂ। ਪੂਰੀਆਂ ਕਰਦਿਆ ਕਰਦਿਆ ਆਪਣੀਆਂ ਹੀ ਜਾਨਾਂ ਟੰਗੀਆਂ। ਦੋ ਪਲ ਰੁਕ ਕੇ ਹਸ ਨੀ ਸਕਦੇ ੍ਉਮੀਦਾ ਪੂਰੀਆਂ ਕਰਨੀਆਂ ਜੋ ਆਪਣਿਆ ਨੇ ਕਰੀਆ।ਮੈ ਕੀ ਪਾਇਆਂ ਕੁ ਗਵਾਇਆ ੍ਰਫਿਰ ਯਾਦ ਆਵੇਗਾ ਜਦੋਂ ਉਮਰਾਂ ਲੰਘੀਆ।।

©Pushpinder Kaur
  ਵੱਡੀਆਂ ‌ਆਸਾ

ਵੱਡੀਆਂ ‌ਆਸਾ #कविता

230 Views