Nojoto: Largest Storytelling Platform

ਜਿੰਦਗੀ ਮੇਰੀ ਦਾ ਬੱਸ ਨਾਮ ਈ ਠੋਕਰ ਏ ਸ਼ਾਇਦ ਤਾਈ ਕੁੱਝ ਲੋਕਾ

ਜਿੰਦਗੀ ਮੇਰੀ ਦਾ ਬੱਸ ਨਾਮ ਈ ਠੋਕਰ ਏ ਸ਼ਾਇਦ ਤਾਈ ਕੁੱਝ ਲੋਕਾਂ ਤੋਂ ਮਿਲੀ ਏ ||
ੳ ਜਿਹਨਾਂ ਨੂੰ ਮੈਂ ਭਾਈ ਤੋਂ ਵੱਧ ਕੇ ਦਿੱਤਾ ਸਨਮਾਨ ਏ ੳੁਹਨਾਂ ਕਰਕੇ ਈ ਜਿੰਦਗੀ ਮੇਰੀ ਹਿੱਲੀ ਏ ||
ੳੁਹਨਾਂ ਈ ਕਿੱਤੇਂ ਪਿੱਠ ਤੇਂ ਧੌਖੇ ਤੇ ਦਿਖਾਤੀ ਬੇਅਦਿਲੀ ਏ ||
ਵੇਂ ਰੱਬਾ ਮੌਤ ਦੇਦੇ ਮੈਨੂੰ ਕਿੳੁ ਬਦਲੇ ਚ ਏ ਬੇਕਾਰ ਜਿੰਦਗੀ ਮਿਲੀ ਏ ||
ਬੱਸ ਇੱਕੋਂ ਮਾਂ ਪਿੳੁਂ ਕਰਕੇ ਜੀ ਰਿਹਾ ਜਿਹਨਾਂ ਮੇਰੇਅਾਂ ਕਰਕੇ ਅੱਖਾਂ ਕਿੱਤੀ ਗਿੱਲੀ ਏ ||
ੳ ਪੁੱਤ ਹਮੇਸ਼ਾ ਖੁਸ਼ ਰਿਹਾ ਸਦਾ ਦੁਅਾਂ ਮੰਗੀ ਦਿਲੀ ਏ|| 

ਹਲੇਂ ਵੀ ਕਹਿੰਦਾ 
ਹਲੇਂ ਵੀ ਕਹਿੰਦਾ ਜਿੰਦਗੀ ਮੇਰਾ ਦਾ ਬੱਸ ਨਾਂਮ ਈ ਠੋਕਰ ਏ ਸ਼ਾਇਦ ਤਾਈ ਕੁੱਝ ਲੋਕਾਂ ਤੋਂ ਮਿਲੀ ਏ ||
ੳ ਭਰਾ ਕੁੱਝ ਹਲੇਂ ਵੀ ਹੇਗੇਂ ਦਿਲੋਂ ਨੇ ਤੇਂ ਕਈਅਾਂ ਦਿਖਾਤੀ ਬੇਅਦਿਲੀ ਏ ||
ਵੇਂ ਰੱਬਾ ਮੌਤ ਦੇਦੇ ਮੇਨੂੰ ਕਿੳੁਂ ਬਦਲੇ ਚ ਏ ਬੇਕਾਰ ਜਿੰਦਗੀ ਮਿਲੀ ਏ ||
ੳ ਹਲੇਂ ਮੁੱਕਦਰਾਂ ਦੇ ਨਾਲ ਭਿੜ ਰਿਹਾ ਏ ||
ਭਰਾ ਮੇਰਾ ਮੇਰੇ ਕਰਕੇ ਸ਼ਬਦਾਂ ਨੂੰ ਚਿਨਹ ਰਿਹਾਂ ਏ ||
ੳ ਇਹਨਾਂ ਸ਼ਬਦਾਂ ਵਿੱਚ ਨਾਂ ਤਬਦਿਲ ਹੋਵੇਂ ਜਿੰਦਗੀ 
ਫਿਰ ਵੀ ਬੇਚਾਰਾ ਲਿੱਖ ਰਿਹਾ ਏ ||

ਮੇਰੇ ਕਰਕੇ ਲਿੱਖ ਰਿਹਾ ਏ ||

#ਰਾਂਝਾ ਯਾਰ#

kaangrasaab1320

Kaangra Saab

Bronze Star
New Creator
streak icon1