Nojoto: Largest Storytelling Platform

ਥਾਂ ਥਾਂ ਤੇ ਭਟਕਦੇ ਇਸ ਮਨ ਤੇ ਕਿੰਝ ਕਾਬੂ ਪਾਉਣਾ ਸਿੱਖਿਆ

ਥਾਂ ਥਾਂ ਤੇ ਭਟਕਦੇ ਇਸ ਮਨ ਤੇ 
ਕਿੰਝ ਕਾਬੂ ਪਾਉਣਾ ਸਿੱਖਿਆ ਨਾਂ
ਗੁਰਪੁਰਬ ਮਨਾ ਲਏ ਬਹੁਤ ਅਸੀਂ 
ਪਰ ਗੁਰੂ ਮਨਾਉਣਾ ਸਿੱਖਿਆ ਨਾਂ

©ਕਾਵਿਸਤਾਨ (Being poetic) Gurpurab🙏

#gurpurab #guru #gurunanakjayanti
ਥਾਂ ਥਾਂ ਤੇ ਭਟਕਦੇ ਇਸ ਮਨ ਤੇ 
ਕਿੰਝ ਕਾਬੂ ਪਾਉਣਾ ਸਿੱਖਿਆ ਨਾਂ
ਗੁਰਪੁਰਬ ਮਨਾ ਲਏ ਬਹੁਤ ਅਸੀਂ 
ਪਰ ਗੁਰੂ ਮਨਾਉਣਾ ਸਿੱਖਿਆ ਨਾਂ

©ਕਾਵਿਸਤਾਨ (Being poetic) Gurpurab🙏

#gurpurab #guru #gurunanakjayanti