Nojoto: Largest Storytelling Platform

ਰੱਬ ਪੱਥਰ ਜਾ-ਜਾ ਮੰਦਰ ਮਸੀਦਾ ਵਿੱਚ ਨਿੱਤ ਸਿਰ ਅੱਪਣਾ ਚੱਕ

ਰੱਬ ਪੱਥਰ

ਜਾ-ਜਾ ਮੰਦਰ ਮਸੀਦਾ ਵਿੱਚ ਨਿੱਤ ਸਿਰ ਅੱਪਣਾ ਚੱਕਾਉਦੇ ਨੇ 

ਪੱਥਰ ਦੀਆਂ ਜੋ ਮੂਰਤਾ ਨੇ ਹੱਥ ਜੋੜ-ਜੋੜ ਉਨ੍ਹਾਂ ਨੂੰ ਮਨਾਉਂਦੇ ਨੇ

 ਸ਼ੋਨੇ ਦੇ ਛੱਤਰ ਤੇ ਰੇਸ਼ਮ ਦੀਆਂ ਚਾਦਰਾ ਵੀ ਕਈ ਚੜ੍ਹਾਉਂਦੇ ਨੇ 

ਦੇਸੀ ਘਿਉ ਦੇ ਭੋਗ ਬਣਾ -ਬਣਾ ਬਸ ਪੱਥਰਾਂ ਨੂੰ ਹੀ ਖਵਾਉਂਦੇ ਨੇ 

ਘਰੇ ਆਏ ਹੋਏ ਗ਼ਰੀਬ ਨੂੰ ਉੱਝ ਨਾ ਪਾਣੀ ਦਾ ਘੁੱਟ ਪਿਉਂਦੇ ਨੇ 

ਪੰਡਤਾਂ ਤੇ ਕਾਜ਼ੀਆ ਕੋਲੋ ਜਾ-ਜਾ ਆਪਣੇ ਲੇਖ ਲਿਖਵਾਉਂਦੇ ਨੇ

ਆਉਂਦੀ ਸ਼ਮਜ ਨਾ ਮੈਨੂੰ ਕਿਊ ਟੁੱਟੀ ਹੋਈ ਏ ਬਾਸਰੀ ਵਜਾਉਂਦੇ ਨੇ
 
ਗਾਲਾਂ ਕੱਢਦੇ ਆਪਣੀਆਂ ਭੈਣਾਂ ਨੂੰ ਤੇ ਫਿਰ ਕੰਜਕਾਂ ਘਰੇ ਬਿਠਾਉਦੇ ਨੇ 

ਇੱਕ ਕਰਕੇ ਪੁੰਨ ਸਾਹਿਲ ਜੇਹੇ ਆਪਣੇ ਸੋ ਪਾਪ ਨੂੰ ਲੁਕਾਉਂਦੇ ਨੇ 

                                                  ✍️✍️ sahilbhagat ਰੱਬ pather

sahilbhagat9746

Sahil Bhagat

New Creator

ਰੱਬ pather