Nojoto: Largest Storytelling Platform

ਐਵੇਂ ਹੀ ਤੂੰ ਉੱਡਦਾ ਫਿਰਦੈਂ, ਕਿਸੇ ਨੇ ਨਾ ਪੁੱਛਣੀ ਬਾਤ ਤੇ

ਐਵੇਂ ਹੀ ਤੂੰ ਉੱਡਦਾ ਫਿਰਦੈਂ,
ਕਿਸੇ ਨੇ ਨਾ ਪੁੱਛਣੀ ਬਾਤ ਤੇਰੀ,
ਸਭ ਕੁੱਝ ਧਰਿਆ ਰਹਿ ਜਾਣਾ ਜਦ,
ਹੋਈ ਮੌਤ ਨਾਲ ਜਦ ਮੁਲਾਕਾਤ ਤੇਰੀ,
ਧਰਮ ਵੀ ਏਥੇ ਰਹਿ ਜਾਣਾ,
ਕਿਧਰੇ ਰਹਿ ਜਾਣੀ ਜਾਤ ਤੇਰੀ,
ਦੋ ਗਜ਼ ਮਿਲਣੀ ਧਰਤੀ ਬੰਦਿਆ,
ਬਸ ਇੰਨੀ ਕੁ ਔਕਾਤ ਤੇਰੀ।
✍🏻ਦੀਪ ਖਾਨ✍🏻

©khan likhari
  ਔਕਾਤ @followers
#fyp #famous #viral #trend
khanmarjana5208

khan likhari

New Creator

ਔਕਾਤ @followers #fyp #Famous #viral #trend

117 Views