Nojoto: Largest Storytelling Platform

ਸੱਚ ਕਹਾਂ ਤਾਂ ਤੇਰੀ ਮੁਹੱਬਤ ਮੇਰੀ ਜਿੰਦਗੀ ਦੀ ਹਰਿਆਲੀ ਏ

ਸੱਚ ਕਹਾਂ ਤਾਂ ਤੇਰੀ ਮੁਹੱਬਤ ਮੇਰੀ ਜਿੰਦਗੀ ਦੀ ਹਰਿਆਲੀ ਏ 
ਤੇਰੇ ਬਾਝ ਤਾਂ ਬੇਰੰਗ ਏ ਮੋਸਮ  ਤੇ ਜਿੰਦਗੀ ਦੋਵੇਂ ਹੋ ਗਏ ਨੇ 
ਮੈਨੂੰ ਤੇਰੀ ਅੱਧਖੜੀ ਉਮਰ ਨਾਲ ਮੁਹੱਬਤ ਏ 
ਮੇਰੀ ਜਿੰਦਗੀ ਵਿੱਚ ਤੇਰੀਂ ਦਸਤਕ ਕਿਸੇ ਹੋਲੀ ਦੇ ਗੁਹੜੇ ਰੰਗ ਨਾਲੋਘੱਟ ਨਈ

©#RANA KHUMAN #ਕਵਿਤਾ # #ਰਾਹ #ਪੰਜਾਬੀ #ਪਿਆਰ #ਮੁਹੱਬਤ #ਛੰਦਵਿਰਾਸਤੀ
ranakhuman9321

#RANA KHUMAN

New Creator

#ਕਵਿਤਾ # #ਰਾਹ #ਪੰਜਾਬੀ #ਪਿਆਰ #ਮੁਹੱਬਤ #ਛੰਦਵਿਰਾਸਤੀ

223 Views