Nojoto: Largest Storytelling Platform

ਉਹਨਾਂ ਨੂੰ ਪਤਾ ਕੀ ਹੁੰਦੀਆਂ ਨੇ ਮਾਵਾਂ ਜਿਹਨਾਂ ਦੇ ਸਿਰ ਤੇ

ਉਹਨਾਂ ਨੂੰ ਪਤਾ ਕੀ ਹੁੰਦੀਆਂ ਨੇ ਮਾਵਾਂ
ਜਿਹਨਾਂ ਦੇ ਸਿਰ ਤੇ ਹੈ ਨਹੀਂ ਉਹਨਾਂ ਦੀ ਮਾਵਾਂ

ਕਿਹੜੇ ਮੂੰਹ ਨਾਲ ਉਹ ਹੁਣ ਰੱਬ ਨੂੰ ਮੰਨਣ
ਦੰਗਿਆਂ ਚ ਮੁੱਕ ਗਈਆਂ ਜਿਹਨਾਂ ਦੀ ਮਾਵਾਂ

ਉਹਨਾਂ ਤੋਂ ਭਾਗਾ ਵਾਲਾ ਬੱਚਾ ਕੋਈ ਵੀ ਨਹੀਂ
ਅੰਦੋਲਨ ਚ ਸ਼ਹੀਦ ਹੋਇ ਜਿਹਨਾਂ ਦੀ ਮਾਵਾਂ

ਇੱਕ ਮੇਰੀ ਦੁਆ ਪ੍ਰਵਾਨ ਕਰੀ ਸੱਚੇ ਪਾਤਸ਼ਾਹ
ਬੱਚਿਆ ਤੋਂ ਦੂਰ ਨਾ ਕਰੀਂ ਉਹਨਾਂ ਦੀ ਮਾਵਾਂ। Maa Da Darja Rab Da Darja

#yqbaba #yqdidi #yqpaaji #punjabi #punjabishayar #mothersday #inspiration