Nojoto: Largest Storytelling Platform

ਜਿਵੇਂ ਕਹਿੰਦਾ ਐ ਜ਼ਮਾਨਾ ਚੱਲ ਲੱਖ ਬੁਰੇ ਆਂ,ਕਿਉਂ ਦਿੰਦੇ ਫ

ਜਿਵੇਂ ਕਹਿੰਦਾ ਐ ਜ਼ਮਾਨਾ ਚੱਲ ਲੱਖ ਬੁਰੇ ਆਂ,ਕਿਉਂ ਦਿੰਦੇ ਫਿਰੀਏ ਸ਼ਰਾਫਤਾਂ ਦੇ ਪਰਚੇ।
ਕਿਉਂ ਐਂਵੇ ਕੁੱਤਿਆਂ ਦੇ ਭੌਂਕਣ ਤੇ ਭੱਜੀਏ,ਕਿਉਂ ਖੂਨ ਆਪਣਾ ਸੜਾਈਏ ਕਿਸੇ ਕਰਕੇ।

✍ਤੇਰਾ ਸਿੱਧੂ #just_chill