Nojoto: Largest Storytelling Platform

ਨਾ ਪਾਸਾ ਵੱਟ ਕੇ ਲੰਘ ਸੱਜਣਾਂ, ਤੂੰ ਸਮਝਿਆ ਨਹੀਂ ਜਜ਼ਬਾਤਾਂ

ਨਾ ਪਾਸਾ ਵੱਟ ਕੇ ਲੰਘ ਸੱਜਣਾਂ,
ਤੂੰ ਸਮਝਿਆ ਨਹੀਂ ਜਜ਼ਬਾਤਾਂ ਨੂੰ,
ਮੂੱਖ ਤੇ ਝੁਰੜੀਆਂ ਤਾਂ ਕੀ ਹੋਇਆ,
ਜਰਾ ਅੰਦਰੋਂ ਦੇਖ ਹਲਾਤਾਂ ਨੂੰ...
(Sharan Brar) ✍️📓 Harman Maan
ਨਾ ਪਾਸਾ ਵੱਟ ਕੇ ਲੰਘ ਸੱਜਣਾਂ,
ਤੂੰ ਸਮਝਿਆ ਨਹੀਂ ਜਜ਼ਬਾਤਾਂ ਨੂੰ,
ਮੂੱਖ ਤੇ ਝੁਰੜੀਆਂ ਤਾਂ ਕੀ ਹੋਇਆ,
ਜਰਾ ਅੰਦਰੋਂ ਦੇਖ ਹਲਾਤਾਂ ਨੂੰ...
(Sharan Brar) ✍️📓 Harman Maan