Nojoto: Largest Storytelling Platform

ਬਿਰਹਾ ਕਦੇ ਬੋਹੜ ਵੇ ਚੰਨ ਪਰਦੇਸੀਆ ਮੈਂ ਨਿੱਤ ਕੋਠੇਓਂ ਕਾ

ਬਿਰਹਾ 
ਕਦੇ ਬੋਹੜ ਵੇ ਚੰਨ ਪਰਦੇਸੀਆ 
ਮੈਂ ਨਿੱਤ ਕੋਠੇਓਂ ਕਾਗ ਉਡਾਂਵਦੀ ਆਂ 
ਘੱਲਾਂ ਨਿੱਤ ਸੁਨੇਹੜੇ ਹੱਥ ਕਾਵਾਂ 
ਛਨੇ ਕੁੱਟ ਕੁੱਟ ਚੂਰੀਆਂ ਪਾਂਵਦੀ ਆਂ 
ਸਬੈ ਹਾਰ ਸ਼ਿੰਗਾਰ ਪਏ ਫਿੱਕੜੇ ਵੇ 
ਬਣ ਜੋਗਨ ਵਕ਼ਤ ਲੰਘਾਵੰਦੀ ਆਂ
ਕਦੇ ਸੁਣ ਤਾਂ ਬੁਰਜਵਾਲੀਆ ਵੇ

ਬਿਰਹਾ ਕਦੇ ਬੋਹੜ ਵੇ ਚੰਨ ਪਰਦੇਸੀਆ ਮੈਂ ਨਿੱਤ ਕੋਠੇਓਂ ਕਾਗ ਉਡਾਂਵਦੀ ਆਂ ਘੱਲਾਂ ਨਿੱਤ ਸੁਨੇਹੜੇ ਹੱਥ ਕਾਵਾਂ ਛਨੇ ਕੁੱਟ ਕੁੱਟ ਚੂਰੀਆਂ ਪਾਂਵਦੀ ਆਂ ਸਬੈ ਹਾਰ ਸ਼ਿੰਗਾਰ ਪਏ ਫਿੱਕੜੇ ਵੇ ਬਣ ਜੋਗਨ ਵਕ਼ਤ ਲੰਘਾਵੰਦੀ ਆਂ ਕਦੇ ਸੁਣ ਤਾਂ ਬੁਰਜਵਾਲੀਆ ਵੇ #nojotovideo #ਸੰਗੀਤ

12,416 Views