Nojoto: Largest Storytelling Platform

ਕਹਿਦੀ ਗੀਤ ਬਰਾੜਾ ਕਿਹੜੀ ਗੱਲੋ ਲਿਖਣੋ ਹਟ ਗਿਆ ਵੇ ਪਿੰਡ ਮੇ

ਕਹਿਦੀ ਗੀਤ ਬਰਾੜਾ ਕਿਹੜੀ ਗੱਲੋ ਲਿਖਣੋ ਹਟ ਗਿਆ ਵੇ
ਪਿੰਡ ਮੇਰੇ ਦੀਆ ਗਲੀਆ ਦੇ ਵਿਚ ਦਿਸਣੋ ਹਟ ਗਿਆ ਵੇ
ਪਹਿਲਾ ਵਰਗਾ ਰਹਿ ਗਿਆ ਨੀ ਹੁਣ ਬਣ ਤੂੰ ਹੋਰ ਗਿਆ
ਵੀਰ ਮੇਰੇ ਤੋ ਡਰ ਗਿਆ ਏ ਜਾ ਮੋਹ ਈ ਤੋੜ ਗਿਆ sukh

sukhrajbrar4361

Sukhraj Brar

New Creator

sukh