Nojoto: Largest Storytelling Platform

ਬਹੁਤ ਘੱਟ ਮਿਲਦੀ ਹੈ ਜਿੰਦਗੀ ਮੈਨੂੰ ਅੱਗੇ ਸ਼ਾਇਦ ਮਿਲੇ ਹੀ

ਬਹੁਤ ਘੱਟ ਮਿਲਦੀ ਹੈ ਜਿੰਦਗੀ ਮੈਨੂੰ 
ਅੱਗੇ ਸ਼ਾਇਦ ਮਿਲੇ ਹੀ ਨਾ
ਨਾ ਰਹੇ ਫੁੱਲ ਨਾ ਰਹੇ ਘਾਹ
ਬਨੌਟੀ ਹੋਏ ਬੂਟੇ ਘੱਟ ਹੋਏ ਸਾਹ
ਹਰਿਆਲੀ ਤਾਂ ਸਾਰੇ ਭਾਲ ਦੇ ਪਾਣੀ ਨੀ ਸਕਦੇ ਪਾ 
ਇਨਸਾਨੀਅਤ ਤੇਰੀ ਮਾਲਕਾ ਪੈ ਗਈ ਕਿਹੜੇ ਰਾਹ   
__ਵੀਰੂ #ਕੁਦਰਤੀ ਜੀਵਾ ਦੇ ਨਾਮ
ਬਹੁਤ ਘੱਟ ਮਿਲਦੀ ਹੈ ਜਿੰਦਗੀ ਮੈਨੂੰ 
ਅੱਗੇ ਸ਼ਾਇਦ ਮਿਲੇ ਹੀ ਨਾ
ਨਾ ਰਹੇ ਫੁੱਲ ਨਾ ਰਹੇ ਘਾਹ
ਬਨੌਟੀ ਹੋਏ ਬੂਟੇ ਘੱਟ ਹੋਏ ਸਾਹ
ਹਰਿਆਲੀ ਤਾਂ ਸਾਰੇ ਭਾਲ ਦੇ ਪਾਣੀ ਨੀ ਸਕਦੇ ਪਾ 
ਇਨਸਾਨੀਅਤ ਤੇਰੀ ਮਾਲਕਾ ਪੈ ਗਈ ਕਿਹੜੇ ਰਾਹ   
__ਵੀਰੂ #ਕੁਦਰਤੀ ਜੀਵਾ ਦੇ ਨਾਮ

#ਕੁਦਰਤੀ ਜੀਵਾ ਦੇ ਨਾਮ