Nojoto: Largest Storytelling Platform

#Pehlealfaaz ਕਹਿੰਦੀ ਜਦੋਂ ਦਾ ਦੂਰ ਹੋਇਆ ਮੈਨੂੰ ਨੀ ਲੱਗਦ

#Pehlealfaaz ਕਹਿੰਦੀ ਜਦੋਂ ਦਾ ਦੂਰ ਹੋਇਆ
ਮੈਨੂੰ ਨੀ ਲੱਗਦਾ ਕਦੇ ਅੱਖ ਭਰੀ ਹੋਊ..
ਮੈਂ ਕਿਹਾ ਕਮਲੀਏ ਮੇਰੇ ਤੇ ਯਕੀਨ ਨਈ ਤਾਂ
ਸਿਰਹਾਣੇ ਨੂੰ ਪੁੱਛ ਜਿਹੜਾ ਰੋਜ਼ ਮੇਰਿਆਂ ਹੰਝੂਆਂ ਨੂੰ ਪਨਾਹ ਦਿੰਦਾ.
                     ***ਤੇਰਾ ਦੀਪ ਸੰਧੂ*** jasvir kaur sidhu  aman6.1 Baljit Singh  manraj kaur Simarabhi Kaur Harman Maan

deepsandhu5113

Deep Sandhu

New Creator