Nojoto: Largest Storytelling Platform

ਜਦੋ ਬਲਦੇ ਸੀ ਸਿਵੇ ਕਫਨ ਜੁੜੇ ਨਾ ਸੀ ਲਾਸ਼ਾ ਨੂੰ ਇੰਡੀਆ ਚ ਪ

ਜਦੋ ਬਲਦੇ ਸੀ ਸਿਵੇ ਕਫਨ ਜੁੜੇ ਨਾ ਸੀ ਲਾਸ਼ਾ ਨੂੰ
ਇੰਡੀਆ ਚ ਪੂਰਾ ਉਦੋਂ ਰੌਣਕੀ ਮਾਹੌਲ ਸੀ ,
ਹੁੰਦੇ ਇਨਸਾਨ ਏਦਾ ਕਰਦੇ ਨਾ ਕਦੇ
ਸੱਚ ਪੁੱਛੋਂ ਇਹ ਤਾ ਸਾਡੇ ਗਧੇਆ ਦਾ ਰੋਲ ਸੀ ,
             
                   ✍kaka bhikhi ross Eisha Mahimastan  milli MOOSTFA sraj..midnight writer Devwritesforyou

kakabhikhi1640

kaka Bhikhi

New Creator