Nojoto: Largest Storytelling Platform

ਮੇਰੇ ਯਾਰ........ ਨਾ ਸਿੱਖਣੇ ਚੱਜ ਮੈਂ ਦੁਨੀਆ ਦੇ ਨਾ ਇਸਦ

ਮੇਰੇ ਯਾਰ........
ਨਾ ਸਿੱਖਣੇ ਚੱਜ ਮੈਂ ਦੁਨੀਆ ਦੇ
ਨਾ ਇਸਦੇ ਰੰਗ ਵਿੱਚ ਰੰਗਣਾ ਏ
ਮੇਰਾ ਯਾਰ ਹੀ ਬਣਿਆ ਰੱਬ ਮੇਰਾ
ਕਿਸੇ ਹੋਰ ਗਲੀ ਨਾ ਲੰਘਣਾ ਏ #yqbhaji #ਪੰਜਾਬੀ #ਪੰਜਾਬੀ_ਸਾਇਰੀ #ਪੰਜਾਬੀਅਤ #ਯਾਰੀ
ਮੇਰੇ ਯਾਰ........
ਨਾ ਸਿੱਖਣੇ ਚੱਜ ਮੈਂ ਦੁਨੀਆ ਦੇ
ਨਾ ਇਸਦੇ ਰੰਗ ਵਿੱਚ ਰੰਗਣਾ ਏ
ਮੇਰਾ ਯਾਰ ਹੀ ਬਣਿਆ ਰੱਬ ਮੇਰਾ
ਕਿਸੇ ਹੋਰ ਗਲੀ ਨਾ ਲੰਘਣਾ ਏ #yqbhaji #ਪੰਜਾਬੀ #ਪੰਜਾਬੀ_ਸਾਇਰੀ #ਪੰਜਾਬੀਅਤ #ਯਾਰੀ
rishu2984183349154

Rishu

New Creator