Nojoto: Largest Storytelling Platform

ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ

ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ,
ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਲਈ, ਖਰੀਦੀ ਮੋਹਰਾਂ ਦੀ ਢੇਰੀ ਲਾ,
ਸਜਾਏ ਗਏ ਬਿਬਾਨ ਜੀ, ਨਾਗਰ ਟੋਡਰ ਮਹਿਰਾ ਜੀ ਨੇ ਦਿੱਤੇ ਅਗਨੀ ਭੇਂਟ ਕਰਾ, 
ਸੱਚੀ ਹੋਇਆ ਬਹੁਤ ਕਹਿਰ ਜੀ, ਯਾਦ ਰੱਖਿਓ ਸਫ਼ਰ – ਏ – ਸ਼ਹਾਦਤ ਵਾਲਾ ਹਫ਼ਤਾ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ
੧੫ ਪੋਹ ੧੭੦੪

©Dawinder Mahal ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ,