ਕਣ-ਕਣ ਅੰਦਰ ਬਾਬਾ ਨਾਨਕ„ ਹਰ ਦਰ ਅੰਦਰ ਬਾਬਾ ਨਾਨਕ„ ਹਵਾਵਾਂ ਅੰਦਰ ਬਾਬਾ ਨਾਨਕ„ ਸਾਹਾਂ ਅੰਦਰ ਬਾਬਾ ਨਾਨਕ„ ਕਿੱਧਰ ਲੱਭਦਾ ਫਿਰਦਾ ਬੰਦਿਅਾ„ ਤੇਰੇ ਮੰਨ ਦੇ ਅੰਦਰ ਬਾਬਾ ਨਾਨਕ.. 🙏 ©Sahil waheguru ji... mehar krioo 🙏..